'ਤੁਹਾਡੀਆਂ ਜੇਬਾਂ 'ਚੋਂ ਨਿਕਲਦੇ ਜੱਥੇਦਾਰ'
ਜੱਥੇਦਾਰ ਅਕਾਲ ਤਖ਼ਤ ਨੂੰ ਬਦਲਣ 'ਤੇ
ਬਾਦਲਾਂ 'ਤੇ ਵਰ੍ਹੇ CM Mann
#cmbhagwantmann #sukhbirbadal #gianiraghbirsingh
ਬੀਤੇ ਦਿਨ SGPC ਦੀ ਅੰਤ੍ਰਿਗ ਕਮੇਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ | ਉਹਨਾਂ ਨੂੰ ਸੇਵਾਮੁਕਤ ਕਰ ਦਿੱਤਾ | ਜਿਸ 'ਤੇ CM Mann ਦੀ ਪ੍ਰਤੀਕਿਰਿਆ ਸਾਹਮਣੇ ਆਈ | ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਹੈ ਕਿ ਜੱਥੇਦਾਰ ਇਨ੍ਹਾਂ ਦੀਆਂ ਜੇਬਾਂ 'ਚੋਂ ਨਿਕਲਦੇ ਹਨ | CM Mann ਨੇ ਅੱਗੇ ਕਿਹਾ ਕਿ SGPC ਦੀ ਅੰਤ੍ਰਿਗ ਕਮੇਟੀ, ਜਿਸ ਨੇ ਇਹ ਫ਼ੈਸਲਾ ਲਿਆ | ਉਹਨਾਂ ਨੂੰ ਬੋਲੋ ਕਿ ਖ਼ੁਦ ਤਾਂ ਸ਼ਹਿ ਹੋ ਜਾਣ ਪਹਿਲਾ | ਪਿੱਛਲੇ ਕਰੀਬ 14ਵੀ ਸਾਲਾਂ ਤੋਂ ਚੁਣੇ ਹੋਏ ਹਨ, ਮੈਂ ਕੇਂਦਰ ਨੂੰ ਅਪੀਲ ਕਰਦਾ ਹਾਂ ਕਿ SGPC ਦੀਆਂ ਚੋਣਾਂ ਕਰਵਾਈਆਂ ਜਾਣ |
#JathedarRemoval #AkalTakht #CMMann #BadalFamily #PoliticalAttack #PunjabPolitics #LeadershipChange #SikhPolitics #AkalTakhtControversy #CMMannSpeaks #SikhCommunity #PoliticalTensions #latestnews #trendingnews #updatenews #newspunjab #punjabnews #oneindiapunjabi
~PR.182~